S

pa · Fiction

ਸਤਿਗੁਰ ਰਵਿਦਾਸ ਬਾਣੀ : ਕ੍ਰਾਂਤੀਕਾਰੀ ਸੰਦੇਸ਼

Navtej Gardiwala

₹249

ਭਾਰਤ ਦੀ ਧਰਤ ਦਾ ਦੁਖਾਂਤ ਇਹੀ ਹੈ ਕਿ ਇਸ ਦੇ ਜੀਵਨ-ਬਾਗ਼ ਨੂੰ ਹੰਕਾਰੇ ਹੋਏ ਮਨੂਵਾਦੀ ਕਵੀ/ਲੇਖਕ/ਵਿਚਾਰਵਾਨ ਨੇ ਕਰੂਪ ਕੀਤਾ ਹੈ। ਲੰਬੇ ਅੰਤਰਾਲ ਪਿੱਛੋਂ ਭਗਤ ਕਵੀਆਂ ਨੇ ਬਾਣੀ-ਵਿਚਾਰ ਰਾਹੀਂ ਚੁਫੇਰੇ ਦੀ ਦੁਨੀਆਂ ਨੂੰ ਖੂਬਸੂਰਤ ਬਣਾਉਣ ਲਈ ਸਮਾਜਿਕ ਰਣ ਵਿੱਚ ਨਗਾਰੇ 'ਤੇ ਚੋਟ ਲਗਾਈ। ਅਜਿਹੀ ਖੂਬਸੂਰਤ ਦੁਨੀਆਂ ਵਿੱਚ ਹੀ ਮਨੁੱਖ ਸਫ਼ਲ ਜੀਵਨ-ਤਾਰੀ ਲਗਾਉਣ ਦੇ ਸਮਰੱਥ ਹੋ ਸਕਦਾ ਹੈ।

Format

Receipt emailed after payment.

Secure checkout · UPI · cards · netbanking

WhatsApp order