S

pa · Fiction

ਧੰਨਾ ਰਾਮ

Amarjit Singh Dhanoa

₹249

ਵਾਹਿਗੁਰੂ ਦੀ ਕਿਰਪਾ ਨਾਲ ਹੀ ਲਿਖਣ ਦੀ ਜਾਚ ਆ ਸਕਦੀ ਹੈ। ਇਸ ਤੋਂ ਇਲਾਵਾ ਘਰ ਦਾ ਮਾਹੌਲ, ਲਾਇਬਰੇਰੀ, ਪਰਿਵਾਰ ਦਾ ਸਾਥ, ਸਭ ਤੋਂ ਵੱਧ ਪੜ੍ਹਨ ਤੇ ਲਿਖਣ ਦਾ ਸ਼ੌਕ ਮਾਇਨੇ ਰੱਖਦਾ ਹੈ। ਅਪ੍ਰੈਲ 1980 ਵਿੱਚ ਮੈਂ ਬੀ.ਕਾਮ ਦੀ ਡਿਗਰੀ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਤੋਂ ਪ੍ਰਾਪਤ ਕਰਨ ਉਪਰੰਤ ਪਹਿਲਾਂ ਡਿਪਲਾਸਟ ਮੋਹਾਲੀ ਤੇ ਫਿਰ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਸਰਵਿਸ ਕੀਤੀ। 2017 ਵਿੱਚ ਰਿਟਾਇਰਮੈਂਟ ਉਪਰੰਤ ਲਿਖਣਾ ਸ਼ੁਰੂ ਕੀਤਾ। ਧੰਨਾ ਬਾਬਾ ਸਾਡੀ ਪਹਿਲੀ ਪੁਸਤਕ ਹੈ। ਧੰਨੇ ਬਾਬੇ ਤੋਂ ਸਾਨੂੰ ਬਹੁਤ ਕੁਝ ਮਿਲਿਆ। ਸਾਡੇ ਵੱਲੋਂ ਇਹ ਰਚਨਾ ਉਸ ਦੀ ਯਾਦ ਅਤੇ ਇੱਕ ਸ਼ਰਧਾਂਜਲੀ ਹੈ। ਇਸ ਉਪਰੰਤ ਸਾਡੀ ਦੂਜੀ ਪੁਸਤਕ ਕਾਵਿ-ਸੰਗ੍ਰਹਿ ਜਲਦੀ ਹੀ ਪਾਠਕਾਂ ਦੇ ਰੂ-ਬ-ਰੂ ਹੋਵੇਗੀ।

Format

Receipt emailed after payment.

Secure checkout · UPI · cards · netbanking

WhatsApp order