S

pa · Fiction

ਅੰਤਰ ਯਾਤਰਾ ( ਕਹਾਣੀ-ਸੰਗ੍ਰਹਿ )

Dr. Kamal Kumar

₹249

"ਮਾਂ ਜੀ ਜਾਣਦੇ ਹੋ ਤੁਸੀਂ ਕੀ ਹੋਇਆ ? ਇਹ ਭਰੂਣ ਲੜਕੇ ਦਾ ਸੀ ।" ਉਸਨੇ ਡਾਕਟਰ ਨੂੰ ਬੁਲਾਇਆ ਸੀ, "ਤੁਸੀਂ ਕਨਫਰਮ ਕਰੋ ਡਾਕਟਰ ਕਿ ਜੋ ਮੈਂ ਕਿਹਾ ਹੈ ਉਹ ਸੱਚ ਹੈ।" ਇੱਕ ਪਲ ਲਈ ਡਾਕਟਰ ਥੋੜ੍ਹਾ ਝਿਜਕੀ ਸੀ ਫਿਰ ਬੋਲੀ ਸੀ, "ਸਾਡਾ ਕੰਮ ਆਪਰੇਸ਼ਨ ਕਰਨਾ ਸੀ ਕਰ ਦਿੱਤਾ । ਜੋ ਹੋਇਆ ਉਸ ਦੀ ਜ਼ਿੰਮੇਵਾਰੀ ਤੁਹਾਡੀਸੀਓ ਸਕੈਨਿੰਗ ਦੇ ਰਿਜ਼ਲਟ ਤੁਹਾਡੇ ਕੋਲ ਸਨ ।" 'ਅੰਤਰ ਯਾਤਰਾ' ਕਹਾਣੀ 'ਚੋਂ "ਇਹ ਤੁਸੀਂ ਰੱਖ ਲਉ। ਪਿੰਡੋਂ ਅੱਜ ਸਵੇਰੇ ਹਰਵੈਲ ਸਿੰਘ ਆਇਆ ਸੀਤਾ ਦੇ ਗਿਆ ਸੀ। ਕਹਿੰਦਾ ਸੀ ਰਾਤ ਨੂੰ ਆ ਕੇ ਭਾਬੀ ਗੁਰਮੀਤ ਕੌਰ ਦੇ ਹੱਥ ਦਾ ਬਣਿਆ ਸਾਗ ਰੋਟੀ ਖਾਵੇਗਾ। ਤੇ ਹਰਭਜਨ ਤੇ ਹਰਬੰਸ ਨੂੰ ਪਿੰਡ ਦੀਆਂ ਕਹਾਣੀਆਂ ਸੁਣਾਵੇਗਾ। ਉਸਨੂੰ ਨਹੀਂ ਪਤਾ ਕਿ 84 ਦੇ ਦੰਗਿਆਂ ਵਿੱਚ ਨਾ ਗੁਰਮੀਤ ਕੌਰ ਬਚੀ ਤੇ ਨਾ ਹਰਭਜਨ ਤੇ ਹਰਬੰਸ। ਜਿਉਂਦੇ ਸਾੜ ਦਿੱਤਾ ਸਭ ਨੂੰ ਇਕੱਠਿਆ। 'ਮਹਿਕ' ਕਹਾਣੀ 'ਚੋਂ

Format

Receipt emailed after payment.

Secure checkout · UPI · cards · netbanking

WhatsApp order