S

pa · Fiction

ਮਿੰਟੂ ਦੀ ਸਿਆਣਪ ( ਬਾਲ -ਕਹਾਣੀਆਂ )

Iqbal Singh

₹499

ਬੱਚਿਓ! ਕਹਾਣੀ ਸੰਗ੍ਰਹਿ 'ਮਿੰਟੂ ਦੀ ਸਿਆਣਪ' ਵਿਚਲੀਆਂ ਕਹਾਣੀਆਂ ਕਈ ਪੱਖਾਂ ਤੋਂ ਬਾਤਾਂ ਵਰਗੀਆਂ ਹਨ। ਬਾਤਾਂ ਵਾਂਗ ਇਹ ਕਹਾਣੀਆਂ ਵੀ ਤੁਹਾਡੇ ਮਨਾਂ ਅੰਦਰ ਸੁਚੱਜੀਆਂ ਤੇ ਨਰੋਈਆਂ ਕਦਰਾਂ ਦਾ ਸੰਚਾਰ ਕਰਦੀਆਂ ਹਨ। ਤੁਹਾਨੂੰ ਮੰਦੇ ਵਿਚਾਰਾਂ ਤੋਂ ਨਿਰਲੇਪ ਰੱਖਦੀਆਂ ਹਨ। ਇਨ੍ਹਾਂ ਕਹਾਣੀਆਂ ਤੋਂ ਸਿੱਖਿਆ ਲੈਂਦੇ ਹੋਏ ਅਸੀਂ ਚੋਰੀ, ਠੱਗੀ, ਧੋਖਾਧੜੀ, ਵੱਡਿਆਂ ਦਾ ਨਿਰਾਦਰ, ਸਵਾਰਥੀਪਣ, ਚਲਾਕੀ ਤੇ ਦੂਜਿਆਂ ਨੂੰ ਮੂਰਖ ਬਣਾਉਣ ਵਰਗੇ ਅਨੇਕਾਂ ਅਨੈਤਿਕ ਕੰਮਾਂ ਤੋਂ ਬਚ ਸਕਦੇ ਹਾਂ। ਬਾਤਾਂ ਵਾਂਗ ਇਹ ਕਹਾਣੀਆਂ ਵੀ ਸਾਨੂੰ ਸਵੈ-ਪੜ੍ਹਚੋਲ ਕਰਨੀ ਸਿਖਾਉਂਦੀਆਂ ਹਨ। ਇਹ ਸਾਡੇ ਅੰਦਰ ਧੀਰਜ ਤੇ 'ਕਰ ਭਲਾ ਹੋ ਭਲਾ' ਜਿਹੇ ਗਣਾਂ ਦਾ ਸੰਚਾਰ ਕਰਦੀਆਂ ਹਨ।

Format

Receipt emailed after payment.

Secure checkout · UPI · cards · netbanking

WhatsApp order