
pa · Fiction
ਸੰਵੇਧਨਾ
Gian Singh ‘Dardi
₹249
ਦਰਦੀ ਇਨਸਾਨੀਅਤ ਤੇ ਮੁਹੱਬਤ ਵਿੱਚ ਵਿਸ਼ਵਾਸ ਰੱਖਣ ਵਾਲਾ ਗ਼ਜ਼ਲਕਾਰ ਹੈ ਤੇ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਇਹ ਸੰਦੇਸ਼ ਸਪਸ਼ਟ ਦਿਖਾਈ ਦਿੰਦਾ ਹੈ। ਨਫ਼ਰਤ ਨਾ ਕਦੇ ਵੀ ਆਪਣਾ ਭਲਾ ਕਰ ਸਕਦੀ ਹੈ ਨਾ ਕਿਸੇ ਹੋਰ ਦਾ। ਮਜ਼?ਬ ਇੱਕ ਜ਼ਾਤੀ ਵਿਸ਼ਵਾਸ ਹੈ, ਇਸ ਨੂੰ ਨਿੱਜ ਤਕ ਹੀ ਸੀਮਤ ਰੱਖਣਾ ਚਾਹੀਦਾ ਹੈ। ਇਹ ਵੀ ਸੱਚ ਹੈ ਕਿ ਇਨਸਾਨੀਅਤ ਤੋਂ ਵੱਡਾ ਕੋਈ ਮਜ਼?ਬ ਨਹੀਂ ਹੈ। ਇਹ ਧਾਰਨਾ ਦਰਦੀ ਦੀਆਂ ਗ਼ਜ਼ਲਾਂ ਵਿੱਚ ਸਭ ਤੋਂ ਪ੍ਰਚੰਡ ਹੈ।