S

pa · Fiction

ਗੁਰਬਚਨ ਸਿੰਘ ਭੁੱਲਰ ਦੀਆਂ ਕਹਾਣੀਆਂ ਦਾ ਪਾਠਮੂਲਕ ਅਧਿਐਨ

ਰਾਜਿੰਦਰ ਸਿੰਘ

₹499

ਕਹਾਣੀ-ਸਿਰਜਣਾ ਦੀਆਂ ਆਪਣੀਆਂ ਵਿਸ਼ੇਸ਼ ਰੂਪਾਗਤ-ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਹੜੀਆਂ ਉਸਨੂੰ ਨਾ ਤਾਂ ਨਾਵਲੀ-ਸਿਰਜਣਾ ਦਾ ਨਿੱਕਾ-ਰੂਪ ਤੇ ਨਾ ਹੀ ਪਰੰਪਰਾਗਤ ਕਹਾਣੀਆਂ ਨਾਲ ਮਿਸ਼ਰਤ ਹੋਣ ਦਿੰਦੀਆਂ ਹਨ। ਪਰ ਇਸ ਦੇ ਬਾਵਜੂਦ ਵੀ ਨਿੱਕੀ-ਕਹਾਣੀ ਦੀ ਸਭ ਤੋਂ ਮਹੱਤਵਪੂਰਨ ਰੂਪਾਗਤ-ਵਿਸ਼ੇਸ਼ਤਾ ਇਸ ਦੇ ਨਿੱਕੇ ਹੋਣ ਵਿਚ ਹੀ ਨਿਹਿਤ ਹੁੰਦੀ ਹੈ, ਜਿਹੜਾ ਨਿੱਕਾਪਣ ਨਿਰਸੰਦੇਹ ਇਸਦੇ ਆਕਾਰ ਉੱਤੇ ਅਧਾਰਿਤ ਨਹੀਂ ਸਗੋਂ ਇਸ ਵਿਚਲੀ ਵਸਤੂ ਦੀ ਸੰਕੁਚਿਤ ਪੇਸ਼ਕਾਰੀ 'ਤੇ ਨਿਰਭਰ ਕਰਦਾ ਹੈ। ਇਹ ਸੰਖੇਪਤਾ ਤੇ ਸੰਕੇਤਕਤਾ ਹੀ ਕਹਾਣੀ ਦੀ ਵਿਧਾਮੂਲਕ ਵਿਲੱਖਣਤਾ ਤੇ ਪਹਿਚਾਣ ਨੂੰ ਸਥਾਪਿਤ ਕਰਦੀ ਹੈ।

Format

Receipt emailed after payment.

Secure checkout · UPI · cards · netbanking

WhatsApp order