
en · fiction
MELU
Jeet Singh Sandhu
₹160
‘ਮੇਲੂ’ ਨਾਵਲ ਪੰਜਾਬੀ ਪ੍ਰਸਿੱਧ ਨਾਵਲਕਾਰ ਜੀਤ ਸਿੰਘ ਸੰਧੂ ਦਾ ਲਿਖਿਆ ਹੋਇਆ ਹੈ। ਉਨ੍ਹਾਂ ਨੇ ਦੋ ਦਰਜਨ ਦੇ ਕਰੀਬ ਨਾਵਲ ਪੰਜਾਬੀ ਸਾਹਿਤ ਦੀ ਝੋਲ਼ੀ ਪਾਏ ਹਨ। ਇਹ ਉਸ ਦਾ ਬਹੁਤ ਹੀ ਸ਼ਾਨਦਾਰ ਅਤੇ ਮਾਲਵੇ ਪਿੰਡਾਂ ਦੀ ਬਾਤ ਪਾਉਣ ਵਾਲਾ ਨਾਵਲ ਹੈ। ਇਸ ਦੀ ਭਾਸ਼ਾ ਸ਼ੈਲੀ ਅਤੇ ਗੱਲ ਨੂੰ ਕਹਿਣ ਦਾ ਅੰਦਾਜ ਬਿਲਕੁਲ ਹੀ ਵੱਖਰੀ ਕਿਸਮ ਦਾ ਹੈ। ਨਾਵਲ, ਪਾਠਕ ਨੂੰ ਅਖੀਰ ਤੱਕ ਜੋੜੀ ਰੱਖਣ ਦੇ ਸਮਰੱਥ ਹੈ।