S

pa · Fiction

ਹਰਿਆਣਾ ਦੀ ਪੰਜਾਬੀ ਕਵਿਤਾ ਦੇ ਦਾਰਸ਼ਨਿਕ ਸਰੋਕਾਰ

Sandeep Sharma

₹499

ਖ਼ੁਦ ਇੱਕ ਕਵੀ ਅਤੇ ਚਿੰਤਨੀ ਸੁਭਾਅ ਦਾ ਮਾਲਕ ਹੋਣ ਕਾਰਨ ਸੰਦੀਪ ਨੇ ਇਹ ਕਾਰਜ ਬੜੀ ਗੰਭੀਰਤਾ ਨਾਲ਼ ਕੀਤਾ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਇਹ ਪੁਸਤਕ ਹੈ। ਇਸ ਦ੍ਰਿਸ਼ਟੀ ਤੋਂ ਇਹ ਕਿਤਾਬ ਮਹੱਤਵ ਗ੍ਰਹਿਣ ਕਰਦੀ ਹੈ ਕਿਉਂਕਿ ਹਰਿਆਣਾ ਨਾਲ਼ ਅਸਬੰਧਿਤ ਲੇਖਕ ਦੀ ਰਚਨਾ ਹੋਣ ਕਾਰਨ ਇਹ ਕਿਤਾਬ ਕਿਸੇ ਕਿਸਮ ਦੀ ਹਰਿਆਣਾ ਨਾਲ਼ ਜੁੜੀ ਭਾਵੁਕਤਾ ਜਾਂ ਨੈਤਿਕ ਜ਼ੁੰਮੇਵਾਰੀ ਦੀ ਭਾਵਨਾ ਤੋਂ ਉੱਪਰ ਉੱਠ ਕੇ ਲਿਖੀ ਗਈ ਹੈ। - ਡਾ. ਸਤੀਸ਼ ਕੁਮਾਰ ਵਰਮਾ

Format

Receipt emailed after payment.

Secure checkout · UPI · cards · netbanking

WhatsApp order