S

pa · Fiction

ਆਸਾ ਦੀ ਵਾਰ : ਸਮਾਜ ਅਤੇ ਸਭਿਆਚਾਰ

Amandeep kaur

₹249

'ਆਸਾ ਦੀ ਵਾਰ' ਬਾਣੀ ਸਾਹਿਤ ਵਿਚ ਸਾਹਿਤਕ ਮਹੱਤਤਾ ਦੇ ਨਾਲ-ਨਾਲ ਸਮਾਜਕ ਮਹੱਤਤਾ ਵਾਲੀ ਬਾਣੀ ਹੈ ਜਿਸ ਵਿਚ ਗੁਰੂ ਸਾਹਿਬ ਨੇ ਮਾਨਵੀ ਸਮਾਜ ਦੇ ਫਿਕਰਾਂ, ਸੰਕਟਾਂ ਅਤੇ ਸਮੱਸਿਆਕਾਰਾਂ ਨੂੰ ਕਟਾਕਸ਼ੀ ਕਾਵਿ ਭਾਸ਼ਾ ਵਿਚ ਸਿਰਜਿਆ ਹੈ। ਜਦੋਂ ਸਾਡੇ ਚਿੰਤਕ ਵਿਚ ਬਾਣੀ ਨੂੰ ਸਿਰਫ਼ ਅਧਿਆਤਮਕ ਪ੍ਰਵਚਨ ਤੱਕ ਸੀਮਤ ਕੀਤਾ ਜਾਂਦਾ ਹੈ ਤਾਂ 'ਆਸਾ ਦੀ ਵਾਰ' ਇਸ ਧਾਰਨਾ ਦੀ ਥਾਵੇਂ ਇਹ ਪ੍ਰਪੱਕ ਕਰਦੀ ਹੈ ਕਿ ਬਾਣੀ ਦੀ ਅਧਿਆਤਮਕਤਾ ਦੀ ਸਮਾਜਕਤਾ ਵਧੇਰੇ ਧਿਆਨ-ਪੂਰਵਕ ਮਸਲਾ ਹੈ। ਬਾਣੀ ਦਾ ਦਰਸ਼ਨ, ਸਮਾਜਕਤਾ ਅਤੇ ਉਸ ਦੀ ਕਲਕਾਤਮਕਤਾ ਨੂੰ ਇਤਹਾਸਕ ਪਰਿਪੇਖ ਵਿਚ ਪੜ੍ਹਨਾ, ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਾਣੀ ਇਕ ਨਵੇਂ ਮਨੁੱਖ ਦੀ ਸਿਰਜਣਾ ਦਾ ਦਰਸ਼ਨ ਹੈ।

Format

Receipt emailed after payment.

Secure checkout · UPI · cards · netbanking

WhatsApp order