
PUNJABI · FICTION
ਤਲ਼ੀ ’ਤੇ ਉੱਗਿਆ ਫੁੱਲ
Balwinder Kaur Brar
₹110
ਤਲੀ 'ਤੇ ਉੱਗਿਆਂ ਫੁੱਲ' ਬਲਵਿੰਦਰ ਕੌਰ ਬਰਾੜ ਦਾ ਬਹੁਤ ਹੀ ਮਹੱਤਵਪੂਰਨ ਕਹਾਣੀ ਸੰਗ੍ਰਹਿ ਹੈ ਜਿਸ ਵਿੱਚ ਕੁਲ 9 ਕਹਾਣੀਆਂ ਸ਼ਾਮਲ ਹਨ ਇਹ ਮਨੁੱਖੀ ਮਾਨਸਿਕਤਾ ਅਤੇ ਸਮਾਜਿਕ-ਤਾਣੇ ਦਾ ਬਾਖੂਭੀ ਚਿਤਰਨ ਕਰਦੀ ਹੈ ਕਹਾਣੀ ਬੱਚੇ ਦੇ ਗੋਦ ਲੈਣ ਦੁਆਲੇ ਘੁੰਮਦੀ ਹੋਈ ਪਾਠਕ ਨੂੰ ਭਾਵੁਕ ਕਰਦੀ ਹੈ ਇਹ ਪੁਸਤਕ ਪੜ੍ਹਨਯੋਗ ਹੈ |