S

pa · Fiction

ਇੱਕੀਵੀ ਸਦੀ ਅਤੇ ਪੰਜਾਬੀ ਕਹਾਣੀ

ਡਾ.ਬਲਦੇਵ ਸਿੰਘ ਧਾਲੀਵਾਲ

₹249

ਡਾ. ਗੁਰਲਾਲ ਸਿੰਘ ਦੀ ਪੰਜਾਬੀ ਸਾਹਿਤ-ਸਮੀਖਿਆ, ਵਿਸ਼ੇਸ਼ ਕਰਕੇ ਗਲਪ-ਚਿੰਤਨ, ਦੇ ਖੇਤਰ ਵਿੱਚ ਵੱਡੀ ਦੇਣ ਹੈ। ਉਨ੍ਹਾਂ ਦੀ ਇਕ ਪ੍ਰਤਿਭਾਸ਼ਾਲੀ ਖੋਜਾਰਥੀ ਦੇ ਤੌਰ 'ਤੇ ਪਛਾਣ ਅੱਠਵੇਂ ਦਹਾਕੇ ਦੇ ਅੰਤਲੇ ਸਾਲਾਂ ਵਿੱਚ ਉਸ ਸਮੇਂ ਬਣਨੀ ਸ਼ੁਰੂ ਹੋਈ ਜਦੋਂ ਉਨ੍ਹਾਂ ਨੇ ਪੰਜਾਬੀ ਦੇ ਸਿਰਮੌਰ ਗਲਪ-ਸ਼ਾਸਤਰੀ ਡਾ. ਜੋਗਿੰਦਰ ਸਿੰਘ ਰਾਹੀ ਦੀ ਨਿਗਰਾਨੀ ਅਧੀਨ ਆਪਣਾ ਖੋਜ-ਕਾਰਜ ਮੁਕੰਮਲ ਕਰਕੇ ਆਪਣੀ ਨਿਵੇਕਲੀ ਅਤੇ ਪ੍ਰੌਢ ਬਿਰਤਾਂਤ ਸ਼ਾਸਤਰੀ ਪਹੁੰਚ-ਵਿਧੀ ਨੂੰ ਉਜਾਗਰ ਕੀਤਾ।

Format

Receipt emailed after payment.

Secure checkout · UPI · cards · netbanking

WhatsApp order