S

pa · Fiction

ਫੋੜਾ THE CANCER

Dr. Sonu Abohar

₹499

ਇਸ ਨਾਟਕ ਦੀ ਕਥਾ ਵਿਸ਼ਵ ਦੇ ਕੈਂਸਰ ਪੀੜ੍ਹਤਾਂ ਦੀਆਂ ਲੱਖਾਂ ਕਹਾਣੀਆ ਵਿਚੋਂ ਇੱਕ ਹੈ ਜੋ ਕਿ ਮੇਰੇ ਪਿੰਡ ਦੇ ਸਧਾਰਨ ਕਿਰਤੀ ਪਰਿਵਾਰ ਦੇ ਕੈਂਸਰ ਪੀੜ੍ਹਤਾਂ ਦੀ ਸੱਚੀ ਕਹਾਣੀ ਹੈ। ਇਸ ਨਾਟਕ ਵਿਚਲੀਆਂ ਘਟਨਾਵਾਂ ਵੱਖੋ-ਵੱਖਰੇ ਸਮਿਆਂ 'ਤੇ ਵੱਖੋ-ਵੱਖ ਥਾਂਵਾਂ 'ਤੇ ਵਾਪਰੀਆਂ ਹਨ ਪਰ ਇੱਕੋ ਘਰ ਦੀਆਂ ਦੋ ਨੂੰਹਾਂ ਦੇ ਕੈਂਸਰ ਨਾਲ ਮਰ ਜਾਣ ਦੀ ਘਟਨਾ ਸੱਚੀ ਹੈ । ਬਾਕੀ ਘਟਨਾਵਾਂ ਖਿੰਡਵੇਂ ਰੂਪ ਵਿਚ ਵਾਪਰੀਆਂ ਹਨ ਜਿਨ੍ਹਾਂ ਨੂੰ ਇੱਕ ਥਾਂ ਪੇਸ਼ ਕੀਤਾ ਗਿਆ ਹੈ। ਨਾਟ-ਸ਼ਾਸਤਰੀ ਪਰਿਪੇਖ ਤੋਂ ਇਸ ਨਾਟਕ ਦੀਆਂ ਅਨੇਕਾਂ ਖੂਬੀਆਂ ਖਾਮੀਆਂ ਹੋ ਸਕਦੀਆਂ ਹਨ ਪਰ ਇਹ ਨਾਟਕ ਜ਼ਿੰਦਗੀ ਤੇ ਸਮਾਜ ਦੀਆਂ ਤਲਖ਼ੀਆਂ ਅਤੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਮਾਰ ਝਲਦੇ ਲੋਕਾਂ ਦੀ ਬਾਤ ਹੈ। ਡਾ. ਸੋਨੂੰ ਅਬੋਹਰ

Format

Receipt emailed after payment.

Secure checkout · UPI · cards · netbanking

WhatsApp order