S

pa · Fiction

ਹੱਕ ਸੱਚ ਦਾ ਸੰਗਰਾਮ

ਡਾ. ਕੰਵਲਜੀਤ ਕੌਰ ਢਿੱਲੋਂ

₹799

ਡਾ. ਕੰਵਲਜੀਤ ਢਿੱਲੋਂ ਦੀ ਪਰਵਰਿਸ਼ ਇਨਕਲਾਬੀ ਪਿਛੋਕੜ ਵਾਲੇ ਪਰਿਵਾਰ ਵਿੱਚ ਹੋਈ। ਕੰਵਲਜੀਤ ਨੇ ਉਚੇਰੀ ਪੜ੍ਹਾਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਅਤੇ ਉਸ ਨੇ ਚੰਡੀਗੜ੍ਹ ਦੇ ਗੌਰਮਿੰਟ ਕਾਲਜ ਵਿੱਚ ਲਗਭਗ 30 ਸਾਲ ਅਧਿਆਪਨ ਕਾਰਜ ਕੀਤਾ। ਕੰਵਲਜੀਤ ਇੱਕ ਸਮਾਜ ਸ਼ਾਸ਼ਤਰੀ ਹੈ। ਉਹ ਲਗਭਗ ਦਸ ਪੁਸਤਕਾਂ ਦੀ ਰਚੇਤਾ ਹੈ। ਉਸ ਦਾ ਖੋਜ ਪ੍ਰਬੰਧ ਪੰਜਾਬੀ ਨਾਟਕ ਅਤੇ ਰੰਗਮੰਚ ਉੱਤੇ ਹੈ। ਉਸ ਦੁਆਰਾ ਲਿਖੇ ਗਏ ਔਰਤਾਂ ਦੀ ਪ੍ਰਸਿਥਤੀ ਬਾਰੇ ਅਨੇਕਾਂ ਲੇਖ ਰੋਜ਼ਾਨਾ ਅਖ਼ਬਾਰਾਂ ਵਿੱਚ ਛਪੇ ਹਨ। ਉਹ ਸਮਾਜਕ ਕਾਰਕੁੰਨ ਹੋਣ ਦੇ ਨਾਤੇ ਔਰਤਾਂ ਉੱਤੇ ਹਰ ਤਰ੍ਹਾਂ ਦੇ ਵਿਤਕਰੇ ਦੇ ਖਿਲਾਫ਼ ਜੂਝਦੀ ਹੈ। ਕੰਵਲਜੀਤ ਅੱਜ-ਕੱਲ੍ਹ ਭਾਰਤੀ ਮਹਿਲਾ ਫੈਡਰੇਸ਼ਨ ਦੀ ਉੱਪ-ਪ੍ਰਧਾਨ ਦੇ ਅਹੁਦੇ ਉੱਤੇ ਕਾਰਜ ਕਰ ਰਹੀ ਹੈ। ਪ੍ਰਕਾਸ਼ਕ

Format

Receipt emailed after payment.

Secure checkout · UPI · cards · netbanking

WhatsApp order