S

pa · Fiction

ਹਾਕੀ ਓਲੰਪੀਅਨ ਫੈਮਿਲੀ-1

Sukhwinderjit Singh Manauli

₹249

ਸੁਖਵਿੰਦਰਜੀਤ ਸਿੰਘ ਮਨੌਲੀ ਨੂੰ ਓਲੰਪਿਕ, ਵਿਸ਼ਵ ਤੇ ਏਸ਼ੀਆ ਹਾਕੀ ਦੇ ਸਾਰੇ ਵੇਰਵੇ ਤੇ ਰਿਕਾਰਡ ਜ਼ੁਬਾਨੀ ਚੇਤੇ ਹਨ । ਉਹ ਹਾਕੀ ਤੇ ਫੁਟਬਾਲ 'ਤੇ ਪਹਿਲਾਂ ਵੀ ਦੋ ਕਿਤਾਬਾਂ ਲਿਖ ਚੁੱਕਾ ਹੈ। 'ਹਾਕੀ ਓਲੰਪੀਅਨ ਫੈਮਿਲੀ-1' ਤੋਂ ਬਾਅਦ ਮਨੌਲੀ ਦੀ ਚੌਥੀ ਕਿਤਾਬ ਮੇਰੇ ਪਿੰਡ ਸੰਸਾਰਪੁਰ ਦੇ ਹਾਕੀ ਓਲੰਪੀਅਨਾਂ 'ਤੇ ਹੋਵੇਗੀ ਜੋ ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ। ਹਾਕੀ ਓਲੰਪੀਅਨ ਹੋਣ ਨਾਤੇ ਮੈਂ ਕਾਮਨਾ ਕਰਦਾ ਹਾਂ ਕਿ ਉਸ ਦੀ ਕਲਮ ਦੀ ਧਾਰ ਇਸੇ ਤਰ੍ਹਾਂ ਤਿੱਖੀ ਰਹੇ। ਸ਼ਾਲਾ! ਉਹ ਇਸੇ ਜੋਸ਼ ਨਾਲ ਖੇਡਾਂ ਤੇ ਖਿਡਾਰੀਆਂ ਬਾਰੇ ਲਿਖ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦਿੰਦਾ ਰਹੇ। ਓਲੰਪੀਅਨ ਅਜੀਤਪਾਲ ਸਿੰਘ ਕੁਲਾਰ,

Format

Receipt emailed after payment.

Secure checkout · UPI · cards · netbanking

WhatsApp order