S

pa · Fiction

ਕੁਦਰਤੀ ਆਫ਼ਤਾਂ ਪ੍ਰਬਧਨ ਅਤੇ ਪੰਜਾਬੀਆਂ ਦੀ ਭੂਮਿਕਾ

Directorate of Education Bhadurgarh (Patiala) S.G.P.C. Sri Amritsar Sahib

₹799

ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀਅੰਮ੍ਰਿਤਸਰ ਦਾ ਮੂਲ ਮੰਤਵ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਹੋਏ ਸਮੁੱਚੀ ਮਨੁੱਖਤਾ ਨੂੰ 'ਸਰਬੱਤ ਦੇ ਭਲੇ' ਦੀ ਸਿਧਾਂਤਕ ਅਤੇ ਵਿਹਾਰਿਕ ਸੋਝੀ ਪ੍ਰਦਾਨ ਕਰਨਾ ਹੈ ਕਿਉਂਕਿ ਸਿੱਖਿਆ ਉਪਰੋਕਤ ਪ੍ਰਯੋਜਨ ਦੀ ਪ੍ਰਤੀ ਹਿੱਤ ਉੱਤਮ ਦਰਜੇ ਦਾ ਮਾਧਿਅਮ ਹੈ। ਇਸ ਲਈ ਡਾਇਰੈਕਟੋਰੇਟ ਆਫ ਐਜੂਕੇਸ਼ਨ ਇਸ ਉਦੇਸ਼ ਦੀ ਪੂਰਤੀ ਲਈ ਵੱਡੀ ਗਿਣਤੀ ਵਿੱਚ ਵਿਦਿਅਕ ਸੰਸਥਾਵਾਂ ਦਾ ਸੰਚਾਲਨ ਕਰ ਰਿਹਾ ਹੈ। ਇਨ੍ਹਾਂ ਸੰਸਥਾਵਾਂ ਵਿੱਚ ਸਕੂਲ, ਕਾਲਜ, ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜ, ਪ੍ਰਸ਼ਾਸਨਿਕ ਅਤੇ ਨਿਆਇਕ ਸੇਵਾਵਾ ਅਕਾਦਮੀਆ ਸਮੇਤ ਸ੍ਰੀਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ਼ਾਮਿਲ ਹੈ। ਡਾਇਰੈਕਟੋਰੇਟ ਆਫ ਐਜੁਕੇਸ਼ਨ ਦਾ ਉਦੇਸ਼ ਮਿਸਾਲੀ ਸਿੱਖਿਆ ਰਾਹੀਂ ਸਿੱਖ ਧਰਮ ਅਤੇ ਸਿੱਖੀ ਸਿਧਾਂਤਾਂ ਨੂੰ ਪਰਨਾਈ ਹੋਈ ਅਜਿਹੀ ਨੌਜੁਆਨੀ ਦੀਘਾੜਤ ਘੜਨਾ ਹੋ ਜਿਹੜੀ ਸਿੱਖ ਵਿਰਸੇ, ਇਤਿਹਾਸ ਅਤੇ ਫਲਸਫੇ ਦੇ ਅਮਲੀ ਜਾਮੇ ਨੂੰ ਧਾਰਨ ਕਰਕੇ ਅਸਲ ਵਾਰਸ ਬਣੇ ਅਤੇ ਸਮੁੱਚੇ ਵਿਸ਼ਵ ਲਈ ਇੱਕ ਮਿਸਾਲ ਸਾਰਤ ਇੰਜ. ਸੁਖਮਿੰਦਰ ਸਿੰਘ ਸਕੱਤਰ ਵਿਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ

Format

Receipt emailed after payment.

Secure checkout · UPI · cards · netbanking

WhatsApp order