S

pa · Fiction

ਥਾਰ ਦੇ ਫੁੱਲ

Jasbir Bhullar

₹249

ਕਹਾਣੀ ਵਿਵੇਕ ਦੀ ਸਿਰਜਣਸ਼ੀਲਤਾ ਦਾ ਵੱਡਾ ਤੋਹਫ਼ਾ ਹੈ ਮਨੁੱਖ ਲਈ। ਵਿਵੇਕ ਦੀਆਂ ਡੰਡੀਆਂ, ਪਗਡੰਡੀਆਂ ਦੇ ਰਾਹ ਤੁਰਦਿਆਂ ਕਹਾਣੀ ਮੱਢੁੋਂ ਸੱਢੋਂ ਹੀ ਮਨੱਖ ਦੇ ਅੰਗ-ਸੰਗ ਰਹੀ ਹੈ। ਹੁਨਰ ਵਜੋਂ ਕਹਾਣੀ ਨੇ ਆਪਣੇ ਲਈ ਥਾਂ ਬਣਾਈ ਹੈ, ਸਿਨਫ਼ ਦੀਆਂ ਲੋੜਾਂ ਨੂੰ ਕਲਾਵੇ ਵਿੱਚ ਲਿਆ ਹੈ। ਕਿਨਾਰੇ ਤੋੜਨ ਤੋਂ ਮੁਨਕਰ ਹੋਈ ਹੈ। ਯਤਨ ਕੀਤਾ ਹੈ ਤਾਂ ਕਿ ਪਾਠਕ ਕਹਾਣੀ ਦੀ ਧੰੁਦ ਵਿੱਚੋਂ ਨਾ ਗੁਜ਼ਰੇ, ਸਗੋਂ ਕਹਾਣੀ ਨੂੰ ਚਿੱਤਰ ਰੂਪ ਵਿੱਚ ਵੇਖੇ।

Format

Receipt emailed after payment.

Secure checkout · UPI · cards · netbanking

WhatsApp order