
pa · Fiction
ਸਿੱਖ ਸਿਆਸਤ ਨੂੰ ਸਿਓਂਕ
Kamaljit Singh Banwait
₹499
ਕਮਲਜੀਤ ਸਿੰਘ ਬਨਵੈਤ ਦੇ ਚਿਹਰੇ ਅਤੇ ਰਚਨਾਵਾਂ ਵਿੱਚੋਂ ਡਾ. ਹਰਚਰਨ ਸਿੰਘ ਵਾਲਾ ਸਾਊਪੁਣਾ ਝਲਕਦਾ ਹੈ। ਨਰਿੰਦਰ ਸਿੰਘ ਕਪੂਰ ਕਮਲਜੀਤ ਨਾਲ ਮੇਰਾ ਮੋਹ ਇਸ ਕਰਕੇ ਹੈ ਕਿ ਉਹ ਜੋ ਵੀ ਲਿਖਦੈ ਮਾਅਰਕੇ ਦਾ ਲਿਖਦਾ ਹੈ। ਡਾ. ਪਿਆਰਾ ਲਾਲ ਗਰਗ ਬਨਵੈਤ ਕਮਾਲ ਦੀ ਤਸਵੀਰਕਸ਼ੀ ਕਰ ਦਿੰਦਾ ਹੈ, ਆਪਣੀਆਂ ਰਚਨਾਵਾਂ ਵਿੱਚ। ਹਰਭਜਨ ਸਿੰਘ ਭਾਟੀਆ ਬਨਵੈਤ ਦੀਆਂ ਪੁਸਤਕਾਂ ਵਿੱਚੋਂ ਅੰਦਰਲੇ ਪੱਤਰਕਾਰ ਅਤੇ ਸਮਾਜਿਕ ਫਿਕਰਮੰਦੀ ਵਾਲੇ ਚੇਤੰਨ ਲੇਖਕ ਦਾ ਝਲਕਾਰਾ ਪੈਂਦਾ ਹੈ। ਉਹਦੇ ਫਿਕਰਾਂ ਦਾ ਘੇਰਾ ਵਸੀਹ ਹੈ। ਪੱਤਰਕਾਰੀ ਦੇ ਕਿੱਤੇ ਨੇ ਕਮਲਜੀਤ ਨੂੰ ਪਰਦੇ ਪਿਛਲੇ ਸੱਚ ਨੂੰ ਦੇਖਣ ਦੀ ਨੀਝ ਅਤੇ ਦ੍ਰਿਸ਼ਟੀ ਵੀ ਦਿੱਤੀ ਹੈ ਅਤੇ ਗੱਲ ਨੂੰ ਸੰਜਮੀ ਤੇ ਸੰਖੇਪ ਰੂਪ ਵਿੱਚ ਕਹਿਣ ਦੀ ਜਾਂਚ ਵੀ। ਡਾ. ਸੁਖਦੇਵ ਸਿੰਘ ਸਿਰਸਾ