S

pa · Fiction

ਨੇੜਿਓਂ ਦੇਖੀ ਦੁਨੀਆਂ

Lok Nath Sharma

₹499

ਮੇਰਾ ਯਕੀਨ ਹੈ ਕਿ ਅਧਿਆਪਨ ਸੇਵਾ ਸਰਬੋਤਮ ਹੈ। ਮੈਂ ਖ਼ਸ਼ਨਸੀਬ ਹਾਂ, ਇਹ ਮੇਰੇ ਹਿੱਸੇ ਆਈ ਹੈ। ਵਿਦਿਆਰਥੀਆਂ ਦੇ ਰੂ-ਬ-ਰੂ ਹੋਣ, ਪ੍ਰੀਖਿਆ ਵਿੱਚ ਬੈਠਣ ਤੇ ਫ਼ੁਰਸਤ ਦੇ ਪਲਾਂ ਵਿੱਚ ਕਲਮ ਚਲਾਉਣ ਨੂੰ ਮੈਂ ਆਪਣੀ ਜ਼ਿੰਦਗੀ ਦੇ ਬਿਹਤਰੀਨ ਪਲ ਸਮਝਦਾ ਹਾਂ। ਕਾਗ਼ਜ਼ ਤੇ ਕਲਮ, ਮੇਰੇ ਪਿਛਲੇ ਜਨਮਾਂ ਦੇ ਮਿੱਤਰ ਹਨ। ਪਾਰਖੂ ਪਾਠਕਾਂ ਦੇ ਸੁਚਾਰੂ ਹੁੰਗਾਰੇ ਸਦਕਾ ਦੂਜੀ ਪੁਸਤਕ 'ਨੇੜਿਓਂ ਦੇਖੀ ਦੁਨੀਆ' ਪੇਸ਼-ਏ-ਨਜ਼ਰ ਹੈ। ਇਸ ਵਿੱਚ ਸਵੈ-ਅਨੁਭਵ ਹੈ। ਮਿੱਠਾ-ਕੌੜਾ, ਜੋ ਟੁੰਬ ਗਿਆ, ਜੋ ਚੁੱਭ ਗਿਆ, ਸਭ ਦਰਜ ਹੈ। ਲੋਕ ਨਾਥ ਸ਼ਰਮਾ

Format

Receipt emailed after payment.

Secure checkout · UPI · cards · netbanking

WhatsApp order