S

pa · Poetry

ਜ਼ਰਦ ਰੰਗਾਂ ਦਾ ਮੌਸਮ ( ਕਾਵਿ- ਸੰਗ੍ਰਹਿ )

Parminder Kaur Swaich

₹249

ਬਾਪ ਵਿਅਸਤ ਹਨ ਕੰਮ ਦੇ ਓਵਰ ਟਾਈਮਾਂ ਵਿੱਚ ਦੇ ਸਕਣ ਬੱਚਿਆਂ ਨੂੰ ਉਜਲਾ ਭਵਿੱਖ ਬਣਾ ਸਕਣ ਆਪਣਾ ਰੈਣ-ਬਸੇਰਾ। ਖੌਫ਼ਜਦਾ ਜ਼ਿੰਦਗੀ ਵਿਚੋਂ ਭੱਜਦੇ ਹਨ ਵੀਕਐਂਡ 'ਤੇ ਬੱਚਿਆਂ ਨਾਲ ਟਾਈਮ ਬਿਤਾਉਣ ਲਈ ਛੱਡਦੇ ਨਹੀਂ ਕਸਰ ਆਪਣੇ ਵਲੋਂ। ਕਾਤਲ ਬਚ ਨਿਕਲੇਗਾ ਪਰ ਜ਼ਰਦ ਰੰਗਾ ਅਣ-ਐਲਾਨਿਆ ਬਣ ਜਾਵੇਗਾ ਆਪਣੇ ਆਪ ਦਾ ਮੁਲਜ਼ਮ ਨਾ ਕੋਰਟ, ਨਾ ਕਚਹਿਰੀ ਨਾ ਵਕੀਲ, ਨਾ ਕੇਸ ਦਫਨ ਹੋ ਜਾਵੇਗਾ ਓਵਰਡੋਜ਼ ਦੀ ਲੰਮੀ ਕਤਾਰ ਵਿੱਚ। ਪਰਮਿੰਦਰ ਕੌਰ ਸਵੈਚ

Format

Receipt emailed after payment.

Secure checkout · UPI · cards · netbanking

WhatsApp order