S

pa · Fiction

ਕੰਨੀ ਦਾ ਕਿਨਾਰਾ

Karnail Singh Wazirabad

₹249

“ਅੱਜ ਮੈਂ ਥੋਡੀ ਕੀ ਲਗਦੀ ਹਾਂ ਬੱਚਿਓ? ਤੁਸੀਂ ਅਜੇ ਕੁਛ ਮਹੀਨਿਆਂ ਦੇ ਹੀ ਸੀ, ਥੋਡੀ ਦਾਦੀ ਨੇ ਥੋਨੂੰ ਦੋਹਾਂ ਨੂੰ ਮੇਰੇ ਉਪਰ ਸੁੱਟ ਕੇ ਕਿਹਾ ਸਾਂਭ ਆਪਣਿਆਂ ਨੂੰ, ਮੈਥੋਂ ਨੀ ਇਨ੍ਹਾਂ ਦਾ ਗੰਦ ਮੂਤ ਧੋਇਆ ਜਾਂਦਾ। ਫਿਰ ਕੀ ਸੀ, ਥੋਡਾ ਬਾਪ ਵੀ ਮੇਰੇ ਪਾਸ ਘੱਟ ਹੀ ਆਉਂਦਾ ਹੁੰਦਾ ਸੀ। ਥੋਡੀ ਦਾਦੀ ਨੇ ਇੱਕ ਹੋਰ ਸ਼ਰਤ ਮੇਰੇ ’ਤੇ ਥੋਪ ਦਿੱਤੀ ਕਿ ਤੂੰ ਆਪਣਾ ਬੱਚਾ ਪੈਦਾ ਨੀ ਕਰਨਾ। ਇਹਨਾਂ ਨੂੰ ਹੀ ਪਾਲ ਕੇ ਬੜੇ ਕਰਨਾ।”

Format

Receipt emailed after payment.

Secure checkout · UPI · cards · netbanking

WhatsApp order