S

pa · Fiction

ਪੰਜਾਬੀ ਨਾਵਲ - ਖੋਜ ਵਿਧੀ ਅਤੇ ਮੁਲਾਂਕਣ

Pooja Rani

₹799

‘ਪੰਜਾਬੀ ਨਾਵਲ: ਖੋਜ ਵਿਧੀ ਅਤੇ ਮੁਲਾਂਕਣ’ ਪੂਜਾ ਰਾਣੀ ਦੀ ਬਹੁਤ ਮਹੱਤਵਪੂਰਨ ਸਮੀਖਿਆ ਪੁਸਤਕ ਹੈ। ਪੰਜਾਬੀ ਸਾਹਿਤ ਵਿਚ ਖੋਜ-ਵਿਧੀ ਲੱਗਭੱਗ ਪੰਜਾਹ ਸਾਲ ਪੁਰਾਣੀ ਹੈ। ਉਸ ਵਿਧੀ ਦੇ ਆਧਾਰ ਉੱਪਰ ਹੀ ਅੱਜ ਵੀ ਪੰਜਾਬੀ ਵਿਚ ਉਸੇ ਤਰ੍ਹਾਂ ਨਾਲ ਖੋਜ ਹੋ ਰਹੀ ਹੈ। ਪੂਜਾ ਰਾਣੀ ਨੇ ਖੋਜ ਦੇ ਸਿਧਾਂਤਕ ਪਰਿਪੇਖ ਨੂੰ ਉਸਾਰਨ ਲਈ ਵਿਸ਼ਵ ਵਿਚ ਵਿਕਸਤ ਹੋਈ ਖੋਜ-ਵਿਧੀ ਨੂੰ ਅੰਗੀਕਾਰ ਕਰਨ ਦਾ ਯਤਨ ਕੀਤਾ ਹੈ।

Format

Receipt emailed after payment.

Secure checkout · UPI · cards · netbanking

WhatsApp order