S

pa · Fiction

ਪੰਜਾਬ ਨੁੂੰ ਨਸ਼ਿਆਂ ਦਾ ਸੇਕ

Prabhjot Kaur Dhillon

₹499

ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਨੱਕੋ-ਨੱਕ ਭਰ ਕੇ ਵਗ ਰਿਹਾ ਹੈ। ਨਸ਼ਿਆਂ ਕਰਕੇ ਘਰਾਂ ਦੇ ਚਿਰਾਗ ਲਗਾਤਾਰ ਬੁਝ ਰਹੇ ਹਨ। ਰਾਜਨੀਤਕ ਲੋਕ ਅਤੇ ਅਫ਼ਸਰਸ਼ਾਹੀ ਇਸ ਕਾਲ਼ੇ ਧੰਦੇ ਨੂੰ ਰੋਕਣ ਦੀ ਬਜਾਏ ਮਿਲੀ ਭੁਗਤ ਨਾਲ ਇਸ 'ਤੇ ਰੋਟੀਆਂ ਸੇਕ ਰਹੀ ਹੈ, ਪਰ ਪੰਜਾਬ ਦਾ ਭਲਾ ਚਾਹੁਣ ਵਾਲਿਆਂ ਨੂੰ ਇਹ ਸਭ ਕੁਝ ਦੇਖ ਕੇ ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਪ੍ਰਭਜੋਤ ਕੌਰ ਢਿੱਲੋਂ ਵੀ ਉਨ੍ਹਾਂ ਵਿੱਚੋਂ ਇੱਕ ਹੈ, ਜਿਸ ਨੂੰ ਪੰਜਾਬ, ਪੰਜਾਬ ਦੀ ਜਵਾਨੀ, ਮਾਵਾਂ ਦੇ ਹੌਕਿਆਂ ਅਤੇ ਪਿਓ ਦੇ ਵਹਿੰਦੇ ਅੱਥਰੂਆਂ ਦੀ ਡਾਹਢੀ ਫਿਕਰ ਹੈ। ਇਸੇ ਫਿਕਰ ਨਾਲ ਸ੍ਰੀਮਤੀ ਢਿੱਲੋਂ ਦੀ ਨੀਂਦ ਵੀ ਉੱਖੜਦੀ ਹੈ। ਇਸੇ ਫਿਕਰ 'ਚੋਂ ਉਸ ਦੀ ਹੱਥਲੀ ਪੁਸਤਕ 'ਪੰਜਾਬ ਨੂੰ ਨਸ਼ਿਆਂ ਦਾ ਸੇਕ' ਨੇ ਜਨਮ ਲਿਆ ਹੈ।

Format

Receipt emailed after payment.

Secure checkout · UPI · cards · netbanking

WhatsApp order