S

pa · Fiction

ਰਾਗ ਧਿਆਨ ਪਰੰਪਰਾ

Dr. Manoneet Khera

₹499

ਕਲਾ ਦਾ ਪਸਾਰ ਕੁਦਰਤ ਦੇ ਕਣ-ਕਣ ਵਿੱਚ ਹੈ। ਕਲਾ ਭਾਿੇਂ ਵਚੱਤਰ, ਕਾਵਿ, ਸੰਗੀਤ, ਸਾਵਹਤ ਜਾਂ ਵਨਿਤ ਵਕਸੇ ਿੀ ਰੂਪ ਵਿੱਚ ਹੋਿੇ, ਅਛੋਪਲੇ ਹੀ ਹਰੇਕ ਮਨੁ ੱ ਖ ਦੇ ਮਨ ਨੂ ੰ ਪਿਭਾਵਿਤ ਕਰਦੀ ਹੈ। ਪਿਾਚੀਨ ਕਾਲ ਤੋਂ ਹੀ ਭਾਰਤ ਵਿੱਚ ਕਲਾ ਦੀ ਅਰਾਿਨਾ ਵਭੰਨ –ਵਭੰਨ ਰੂਪ-ਆਕਾਰਾਂ ਵਿੱਚ ਕੀਤੀ ਜਾਂਦੀ ਰਹੀ ਹੈ। ਭਾਿੇਂ ਇਹ ਰੂਪ ਆਕਾਰ ਬ੍ਿਹਮੰਡ ਰਚੇਤਾ ਬ੍ਿਹਮਾ ਦਾ ਹੋਿੇ, ਕਲਾ ਦੀ ਦੇਿੀ ਸਰਸਿਤੀ ਦਾ, ਕਲਾ ਜੁ ੱਗਾਂ ਤੋਂ ਅਰਾਿਨਾ ਦੀ ਦੇਿੀ ਤੇ ਆਤਮਾ ਦੀ ਖੁਰਾਕ ਰਹੀ ਹੈ। ਕਲਾ ਉਹ ਹੈ ਜੋ ਮਨ ਵਿੱਚ ਵਿਚਰਦੇ ਸੂਖਮ ਭਾਿਾਂ ਨੂ ੰ ਜਨ-ਸਮੁਦਾਇ ਅੱਗੇ ਅਵਭਵਿਅਕਤ ਕਰ ਸਕੇ, ਵਿਰਹਾ ਿੇਦਨਾ, ਹਰਸ਼-ਉਲਾਸ, ਵਸ਼ੰਗਾਰ-ਕਰੁਣ ਭਾਿਾਂ ਨੂ ੰ ਅਨੰ ਦ ਦੀ ਅਿਸਥਾ ਤੱਕ ਪਹੁ ੰਚਕੇ ਮਨੁ ੱ ਖ ਨੂ ੰ ਆਤਮਕ ਤੌਰ ਤੇ ਉਚੇਰਾ ਵਮਆਰ ਪਿਦਾਨ ਕਰ ਸਕੇ। ਕਲਾਕਾਰ ਨੂ ੰ ਵਸਰਜਨਾਤਮਕਤਾ ਤੇ ਕਲਾਮਈ ਵਦਿਸ਼ਟੀਕੋਣ ਪੱਖੋਂ ਉਤਸ਼ਾਵਹਤ ਕਰ ਸਕੇ।

Format

Receipt emailed after payment.

Secure checkout · UPI · cards · netbanking

WhatsApp order