S

pa · Fiction

ਦਹਿਸ਼ਤ ਦੇ ਪਰਛਾਵੇਂ ( ਕਹਾਣੀ-ਸੰਗ੍ਰਹਿ)

Jagtar Singh Bhullar

₹249

ਅੱਧੀ ਛੁੱਟੀ ਖਤਮ ਹੁੰਦਿਆਂ ਹੀ ਉਹ ਮੁੰਡੇ ਵੀ ਆ ਗਏ। ਪੂਰੀ ਭੀੜ ਵਿਚੋਂ ਮੈਨੂੰ ਪਹਿਚਾਣ ਕੇ ਉਹਨਾਂ ਨੇ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾ ਲਿਆ। ਉਹਨਾਂ ਨੇ ਬੱਸ ਵਾਲਾ ਆਪਣਾ ਸਮਾਨ ਪੁੱਛਦੇ ਹੋਏ ਕਿਹਾ ਕਿ, “ਓਏ ਸਾਡਾ ਸਮਾਨ ਕਿੱਥੇ ਹੈ, ਲਿਆ ਦੇਹ ਸਾਡਾ ਸਮਾਨ।” “ਭਾਅ ਜੀ ਓਹ ਤਾਂ ਮੇਰੇ ਘਰ ਵਿਚ ਹੈ, ਮੈਨੂੰ ਕੀ ਪਤਾ ਸੀ ਕਿ ਤੁਸੀਂ ਆਪਣਾ ਸਮਾਨ ਲੈਣ ਆਉਣਾ ਹੈ, ਨਾਲੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਇਸ ਸਕੂਲ ਵਿਚ ਪੜ੍ਹਦਾ ਹਾਂ।” “ਕਾਕਾ ਜੀ ਸਾਨੂੰ ਸਾਰਿਆਂ ਬਾਰੇ ਪਤਾ ਏ, ਕੌਣ ਕੀ ਕਰਦਾ ਹੈ ਅਤੇ ਕਿਹੜਾ ਕਿੱਥੇ ਰਹਿੰਦਾ ਏ, ਤੂੰ ਸਾਡਾ ਚੁੱਪ ਕਰਕੇ ਸਮਾਨ ਲਿਆ ਦੇ।”

Format

Receipt emailed after payment.

Secure checkout · UPI · cards · netbanking

WhatsApp order