S

pa · Fiction

ਸਰਪੰਚ ਤੋਂ ਡੀ.ਸੀ. ਤੱਕ

Dr. Harkesh Singh Sidhu

₹799

ਜਿਵੇਂ ਕਿ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਯੂਰੀਆ ਖਾਦ ਦੀ ਸਪਲਾਈ ਬਹੁਤ ਘੱਟ ਹੋਈ ਹੈ ਅਤੇ ਜੋ ਖਾਦ ਦੇ ਰੈਕ ਜ਼ਿਲ੍ਹਾ ਸੰਗਰੂਰ ਵਿੱਚ ਲੱਗਦੇ ਹਨ ਉਸ ਵਿੱਚੋਂ ਨੇ ਮਾਤਰ ਹੀ ਖਾਦ ਸਭਾਵਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਬਹੁਤ ਸਾਰਾ ਖਾਦ ਪ੍ਰਾਈਵੇਟ ਡੀਲਰਾਂ ਨੂੰ ਹੀ ਦਿੱਤਾ ਜਾਂਦਾ ਹੈ। ਸਭਾਵਾਂ ਨੂੰ ਘੱਟ ਖਾਦ ਮਿਲਣ ਕਰਕੇ ਸਭਾਵਾਂ ਦੇ ਮੈਂਬਰਾਂ ਨੂੰ ਪ੍ਰਾਈਵੇਟ ਡੀਲਰਾਂ ਕੋਲੇ ਖਾਦ ਖ੍ਰੀਦ ਕਰਨ ਲਈ ਮਜਬੂਰਨ ਜਾਣਾ ਪੈਂਦਾ ਹੈ। ਜਿਸ ਨਾਲ ਸਹਿਕਾਰਤਾ ਲਹਿਰ ਨੂੰ ਬਹੁਤ ਨੁਕਸਾਨ ਪੁੱਜ ਰਿਹਾ ਹੈ ਅਤੇ ਜੋ ਖਾਦ ਮੈਂਬਰਾਂ ਨੂੰ ਉਧਾਰ ਤੇ ਸਭਾਵਾਂ ਤੋਂ ਅਸਾਨੀ ਨਾਲ ਪ੍ਰਾਪਤ ਹੁੰਦਾ ਹੈ। ਇਹ ਖਾਦ ਮੈਂਬਰਾਂ ਨੂੰ ਪ੍ਰਾਈਵੇਟ ਡੀਲਰਾਂ ਪਾਸੋਂ ਕਈ ਤਰ੍ਹਾਂ ਦੀਆਂ ਸ਼ਰਤਾਂ ਲਗਾ ਕਿ ਜਿਵੇਂ ਕਿ ਖਾਦ ਦੇ ਨਾਲ ਹੋਰ ਬੇ ਲੋੜੀਂਦੀਆਂ ਚੀਜਾਂ ਦਿੱਤੀਆਂ ਜਾਂਦੀਆਂ ਹਨ, ਲਿਆ ਜਾਂਦਾ ਹੈ। ਜਿਸ ਨਾਲ ਮੈਂਬਰਾਂ ਨੂੰ ਆਰਥਿਕ ਨੁਕਸਾਨ ਹੁੰਦਾ ਹੈ, ਜਿਸ ਨਾਲ ਮੈਂਬਰਾਂ ਦੀ ਆਰਥਿਕ ਹਾਲਤ ਤੇ ਮਾੜਾ ਅਸਰ ਪੈਂਦਾ ਹੈ।

Format

Receipt emailed after payment.

Secure checkout · UPI · cards · netbanking

WhatsApp order