S

pa · Fiction

ਪੰਛੀ ਝਾਤ

Ripudaman Singh Roop

₹799

ਮੈਂ ਯਾਤਰਾਵਾਂ ਉਸ ਧਰਤੀ ਦੀਆਂ ਮੰਨਦਾ ਹਾਂ ਜਿਹੜੀ ਧਰਤੀ ਮੇਰੇ ਪੰਜਾਬ ਅਤੇ ਇਹਦੇ ਨਾਲ ਦੇ ਇਲਾਕਿਆਂ ਤੋਂ ਵੱਖਰੀ ਹੋਵੇ। ਇਸ ਜੁਮਰੇ ਵਿਚ ਕੇਰਲ ਅਤੇ ਕਸ਼ਮੀਰ ਆਉਂਦੇ ਹਨ। ਕੇਰਲ ਅਤੇ ਕਸ਼ਮੀਰ ਪੰਜਾਬ ਨਾਲੋਂ ਬਿਲਕੁਲ ਵੱਖਰੇ ਦੇਸ਼ ਜਾਪਦੇ ਹਨ। ਪਰ ਪਾਕਿਸਤਾਨ ਮੇਰੇ ਪੰਜਾਬ ਤੋਂ ਬਿਲਕੁਲ ਵੀ ਵੱਖ਼ਰਾ ਨਹੀਂ ਲੱਗਿਆ ਮੈਨੂੰ। ਵਿਸ਼ੇਸ਼ ਤੌਰ ’ਤੇ ਲਹਿੰਦਾ ਪੰਜਾਬ। ਪਰ ਹੁਣ ਮਜ਼ਬੂਰੀ ਵੱਸ ਮੈਨੂੰ ਵੱਖ਼ਰਾ ਦੇਸ਼ ਕਹਿਣਾ ਪੈਣਾ ਹੈ ਕਿਉਂਕਿ 1947 ਵਿਚ ਪਾਕਿਸਤਾਨ ਇੱਕ ਵੱਖ਼ਰੇ ਦੇਸ਼ ਦੇ ਰੂਪ ਵਿਚ ਅੰਗ੍ਰੇਜ਼ੀ ਸਾਮਰਾਜ ਦੀ ਸਾਜਿਸ਼ ਨਾਲ ਹੋਂਦ ਵਿਚ ਆਇਆ।

Format

Receipt emailed after payment.

Secure checkout · UPI · cards · netbanking

WhatsApp order