S

pa · Fiction

ਪੰਜਾਬੀ ਕਾਇਦਾ

ਰਾਬਿੰਦਰ ਸਿੰਘ ਰੱਬੀ

₹249

ਜਦੋਂ ਮੈਂ ਪੰਜਾਬੀ ਵਿੱਚ ਕੰਮ ਕਰਦਾ ਹਾਂ, ਤਾਂ ਬਹੁਤ ਦੀ ਇਹ ਫਰਮਾਇਸ਼ ਹੁੰਦੀ ਸੀ ਕਿ ਬੱਚਿਆਂ ਨੂੰ ਪੰਜਾਬੀ ਕਿੰਝ ਸਿਖਾਈਏ। ਵਿਦੇਸ਼ਾਂ ਵਿੱਚ ਰਹਿੰਦੇ ਮੇਰੇ ਵਿਦਿਆਰਥੀ ਵੀ ਮੇਰੇ ਕੋਲੋਂ ਇਹ ਮੰਗ ਕਰਦੇ ਕਿ ਪੰਜਾਬੀ ਸਿੱਖਣ ਲਈ ਕੋਈ ਵਧੀਆ ਜਿਹਾ ਕਾਇਦਾ ਭੇਜੋ ਪਰ ਮੇਰੇ ਕੋਲ਼ ਅਜਿਹਾ ਕੋਈ ਕਾਇਦਾ ਨਹੀਂ ਸੀ । ਸੰਭਵ ਹੈ ਕਿ ਕਾਇਦੇ ਹੋਣ ਪਰ ਮੇਰੀ ਨਿਗਾ ਕੋਈ ਅਜਿਹਾ ਕਾਇਦਾ ਨਹੀਂ ਚੜਿਆ, ਜੋ ਕਿ ਭੇਜਿਆ ਜਾ ਸਕੇ । ਇੰਨੇ ਨੂੰ ਮੇਰੀ ਕਿਤਾਬ ਛਪਣ ਲੱਗੀ : ਆਓ। ਸ਼ੁੱਧ ਪੰਜਾਬੀ ਦਾ ਨਾਹਰਾ ਸਿਰਜੀਏ। ਇਹ ਕਿਤਾਬ ਵੀ ਪੰਜਾਬੀ ਬਾਰੇ ਹੋ ਪਰ ਇਹ ਸੁਧ ਪੰਜਾਬੀ ਬਾਰੇ ਹੈ। ਪੰਜਾਬੀ ਸਿੱਖਣ ਬਾਰੇ ਨਹੀਂ ਹੈ। ਕਈ ਪਾਠਕ ਦੋਵੇਂ ਕਿਤਾਬਾਂ ਨੂੰ ਇੱਕ ਹੀ ਸਮਝਣ ਲੱਗੇ ਕਿਉਂਕਿ ਮੈਂ ਇਸ ਕਿਤਾਬ ਦਾ ਨਾਂ ਰੱਖ ਦਿੱਤਾ ਸੀ : ਆਓ! ਪੰਜਾਬੀ ਸਿੱਖੀਏ। ਪਾਠਕਾਂ ਦੀ ਦੁਬਿਧਾ ਨੂੰ ਦੂਰ ਕਰਨ ਲਈ ਮੈਨੂੰ ਇਹ ਨਾਂ ਬਦਲਣਾ। ਪਿਆ ਅਤੇ ਹੁਣ ਨਾਂ ਰੱਖਿਆ : ਪੰਜਾਬੀ ਕਾਇਦਾ।

Format

Receipt emailed after payment.

Secure checkout · UPI · cards · netbanking

WhatsApp order