S

pa · Fiction

ਸਮਕਾਲੀ ਪੰਜਾਬੀ ਸਾਹਿਤ , ਦ੍ਰਿਸ਼ ਤੇ ਦਿਸ਼ਟੀ

ਡਾ.ਅਵਤਾਰ ਸਿੰਘ

₹249

ਇਹ ਪੁਸਤਕ 'ਸਿਕਾਲੀ ਪੰਜਾਬੀ ਸਾਮਹਤ : ਮਦਰਸ਼ ਅਤੇ ਮਦਰਸ਼ਟੀ, ਇਸੇ ਮਵਸ਼ੇ ਤੇ ਕਰਵਾਏ ਗਏ ਅਪਰੈਲ, 2023 ਮਵਚ ਕਰਵਾਏ ਦੋ ਰੋਜ਼ਾ ਸੈਿੀਨਾਰ ਮਵਚ ਪੜ੍ੇ ਗਏ ਪਰਮਚਆਂ ਦਾ ਸੰਕਲਣ ਹੈ। ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ, ਦਾਖਾ ਮਪੰਿ ਮਵਚ ਮਪਛਲੇ 52 ਵਮਰਹਆਂ ਤੋਂ ਮਜਥੇ ਪੜ੍ਾਈ, ਖੇਿਾਂ ਅਤੇ ਸਮਹ ਪਾਠਕਰਿ ਗਤੀਮਵਿੀਆਂ ਮਵਚ ਿੁੱਲਾਂ ਿਾਰ ਮਰਹਾ ਹੈ, ਉੱਥੇ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਮਵਚ ਕਾਲਜ ਲਗਾਤਾਰ ਯਤਨਸ਼ੀਲ ਹੈ। ਦਾਖਾ ਮਪੰਿ ਲੁਮਿਆਣੇ ਮਜ਼ਲੇ ਦਾ ਇਕ ਪਰਿੁ ੁੱਖ ਮਪੰਿ ਹੈ, ਮਜਸ ਮਵਚ ਵੁੱਖ ਵੁੱਖ ਸਿੇਂ ਤੇ ਮਸਰਕੁੱਢਵੇ ਸਾਮਹਤਕਾਰ, ਫੌਜੀ ਅਫਸਰ, ਮਖ਼ਿਾਰੀ, ਪਰਸ਼ਾਸ਼ਮਨਕ ਅਮਿਕਾਰੀ ਸਿਾਜ ਦੀ ਸੇਵਾ ਕਰਦੇ ਆ ਰਹੇ ਹਨ। ਦਾਖਾ ਕਾਲਜ ਦੀ ਪਰਬੰਿਕੀ ਕਿੇਟੀ ਹਿੇਸ਼ਾ ਪੰਜਾਬੀ ਸਾਮਹਤ ਨਾਲ ਸੰਬੰ ਮਿਤ ਮਕਸੇ ਵੀ ਪਰੋਗਰਾਿ ਨੂ ੰ ਸਿਰਥਨ ਮਦੰਦੀ ਆ ਰਹੀ ਹੈ। ਇਸੇ ਕੜ੍ੀ ਮਵਚ ਪਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸਮਹਯੋਗ ਨਾਲ ਕਾਲਜ ਨੇ 21 ਅਤੇ 22 ਅਪਰੈਲ, 2023 ਨੂ ੰ ਦੋ ਰੋਜ਼ਾ ਕੌਿੀ ਸੈਿੀਨਾਰ ਕਰਵਾਇਆ ਮਗਆ।

Format

Receipt emailed after payment.

Secure checkout · UPI · cards · netbanking

WhatsApp order