S

PUNJABI · FICTION

ਖੁਰਦੇ ਪੱਤਣ

BALWINDER KAUR BRAR

₹120

ਖੁਰਦੇ ਪੱਤਣ ਮੈਡਮ ਬਲਵਿੰਦਰ ਕੌਰ ਬਰਾੜ ਦਾ ਮਹੱਤਵਪੂਰਨ ਅਤੇ ਹਰਮਨ ਪਿਆਰਾ ਕਹਾਣੀ ਸੰਗ੍ਰਹਿ ਹੈ ।ਇਸ ਕਹਾਣੀ ਸੰਗ੍ਰਹਿ ਦਾ ਕੇਂਦਰੀ ਥੀਮ ਰਿਸ਼ਤਿਆਂ ਦੀਆਂ ਤੰਦਾਂ ਨੂੰ ਸਮਝਣ ਅਤੇ ਸਮਝਾਉਣ ਵਾਲਾ ਹੈ । ਇਹ ਪੁਸਤਕ ਰਿਸ਼ਤਿਆਂ ਨੂੰ ਖਰਾਬ ਹੋਣ ਤੋਂ ਰੋਕਣ ਲਈ ਮਹੱਤਵਪੂਰਨ ਰੋਲ ਅਦਾ ਕਰਨ ਵਾਲੀ ਹੈ । ਇਸ ਲਈ ਇਹ ਪੁਸਤਕ ਹਰ ਵਿਅਕਤੀ ਦੇ ਪੜਨ ਲਈ ਬਹੁਤ ਹੀ ਮਹੱਤਵਪੂਰਨ ਹੈ। ਇਹ ਪੁਸਤਕ ਇਕ ਸਾਂਭਣਯੋਗ ਸੁਗਾਤ ਹੈ।

Format

Receipt emailed after payment.

Secure checkout · UPI · cards · netbanking

WhatsApp order