S

pa · Fiction

ਤੇਰੇ ਤੁਰ ਜਾਣ ਪਿੱਛੋਂ

Harpal Singh Riar

₹249

ਮੈਂ ਇਹ ਮਹਿਸੂਸ ਕੀਤਾ ਕਿ ਸਾਡੇ ਪੰਜਾਬੀ ਪਰਿਵਾਰਾਂ ਵਿੱਚ ਦੁੱਖ ਦੀ ਅਵਸਥਾ ਨਾਲ ਨਿਪਟਣ ਦਾ ਕੋਈ ਸਾਰਥਕ ਤਰੀਕਾ ਨਹੀਂ ਹੈ ਅਤੇ ਇੱਕ ਬਹੁਤ ਵੱਡਾ ਖਾਲੀਪਨ ਹੈ। ਕੁਝ ਕੁ ਧਾਰਮਿਕ ਰੀਤੀਆਂ ਤੋਂ ਬਾਅਦ ਪਰਿਵਾਰ ਆਪਣੇ ਹਾਲਾਤਾਂ ਅਨੁਸਾਰ ਹੀ ਜਿਉਂਦਾ ਹੈ। ਅਸੀਂ ਅਜਿਹੇ ਦੁੱਖ ਵਿਚੋਂ ਗੁਜਰ ਰਹੇ ਪਰਿਵਾਰਾਂ ਦੀ ਮਨੋਦਸ਼ਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਸਾਡੇ ਕੋਲ ਅਜਿਹੀ ਕੋਈ ਸੰਸਥਾ ਵੀ ਨਹੀਂ ਹੈ ਜਿੱਥੇ ਰਾਬਤਾ ਕਰਕੇ ਕੋਈ ਮਦਦ ਲਈ ਜਾ ਸਕੇ। ਬਹੁਤ ਸਾਰੇ ਮਾਤਾ-ਪਿਤਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਫਿਰ ਘੁਟ-ਘੁਟ ਕੇ ਆਪਣਾ ਬਾਕੀ ਦਾ ਜੀਵਨ ਬਤੀਤ ਕਰਦੇ ਹਨ। ਇਹ ਕਿਤਾਬ ਅਜਿਹੇ ਪਰਿਵਾਰਾਂ ਦੀ ਮਦਦ ਦਾ ਇਕ ਉਪਰਾਲਾ ਹੈ।

Format

Receipt emailed after payment.

Secure checkout · UPI · cards · netbanking

WhatsApp order