S

pa · Fiction

ਮਿੱਟੀ ਤੇ ਮੋਜ਼ਾਰਟ

Anjujeet Punjaban, Germany

₹249

ਪੁਸਤਕ 'ਮਿੱਟੀ ਤੇ ਮੇਜ਼ਾਰਟ ਇਕ ਕਲਾਤਮਕ ਅਤੇ ਸਭਿਆਚਾਰਕ ਢੰਗ ਨਾਲ ਭਾਰਤੀ ਅਤੇ ਜਰਮਨੀ ਸਭਿਆਚਾਰ ਦਾ ਵਰਣਨ ਕਰਦੀ ਹੈ।'ਮਿੱਟੀ' ਭਾਰਤ, ਦੀ ਰੂਹ, ਰਵਾਇਤਾਂ ਅਤੇ ਜੜ੍ਹਾਂ ਨੂੰ ਦਰਸਾਉਂਦੀ ਹੈ। 'ਮੋਜ਼ਾਰਟ 'ਜਰਮਨੀ ਅਤੇ ਯੂਰਪ ਦੇ ਕਲਾਸੀਕਲ ਸੰਗੀਤ ਅਤੇ ਸਭਿਆਚਾਰ ਦੀ ਨੁਮਾਇੰਦਗੀ ਕਰਦਾ ਹੈ। ਮੋਜ਼ਾਰਟ (Mozart) 18ਵੀਂ ਸਦੀ ਦੇ ਪ੍ਰਸਿੱਧ ਕਲਾਸੀਕਲ ਸੰਗੀਤਕਾਰ ਸਨ। ਮੋਜ਼ਾਰਟ ਦੇ ਸੰਗੀਤ ਵਿਚ ਜਰਮਨ ਲੋਕ-ਸੰਗੀਤ ਦੀਆਂ ਝਲਕੀਆਂ ਹਨ। ਮੋਜ਼ਾਰਟ ਜਰਮਨ ਸੰਗੀਤ ਅਤੇ ਸਭਿਆਚਾਰ ਦਾ ਇਕ ਅੰਗ ਬਣ ਗਿਆ ਹੈ। ਇਸ ਪੁਸਤਕ ਦੇ ਲੇਖਾਂ ਵਿਚ ਭਾਰਤ ਅਤੇ ਜਰਮਨੀ ਦੀ ਸਾਂਝ ਦਾ ਵੀ ਵਰਣਨ ਹੈ ਅਤੇ ਵਖਰੇਵਿਆਂ ਦਾ ਵੀ। ਅੰਜੂਜੀਤ ਨੇ ਇਸ ਸਾਂਝ ਅਤੇ ਵਖਰੇਵਿਆਂ ਦਾ ਵਿਸ਼ਲੇਸ਼ਣ ਜਾਂ ਤੁਲਨਾਤਮਕ ਅਧਿਐਨ ਨਹੀਂ ਕੀਤਾ। ਉਸ ਨੇ ਤਾਂ ਇਸ ਸਾਂਝ ਅਤੇ ਵਖਰੇਵਿਆਂ ਦੇ ਉਸ ਦੇ ਮਨ ਤੇ ਪਏ ਪ੍ਰਭਾਵ ਉਲੀਕੇ ਹਨ।

Format

Receipt emailed after payment.

Secure checkout · UPI · cards · netbanking

WhatsApp order